This browser does not support the video element.
ਫ਼ਿਰੋਜ਼ਪੁਰ: ਪਿੰਡ ਅਲੀ ਕੇ ਵਿਖੇ ਬਾਰਿਸ਼ ਪੈਣ ਕਾਰਨ ਗਰੀਬ ਪਰਿਵਾਰ ਦੀ ਕੱਚੇ ਘਰ ਦੀ ਡਿੱਗੀ ਛੱਤ ਸੱਸ ਅਤੇ ਨੂੰਹ ਜਖਮੀ
Firozpur, Firozpur | Aug 26, 2025
ਪਿੰਡ ਅਲੀ ਕੇ ਵਿਖੇ ਬਾਰਿਸ਼ ਪੈਣ ਕਾਰਨ ਗਰੀਬ ਪਰਿਵਾਰ ਦੀ ਕੱਚੇ ਘਰ ਦੀ ਡਿੱਗੀ ਛੱਤ ਸੱਸ ਅਤੇ ਨੂੰਹ ਜ਼ਖਮੀ ਤਸਵੀਰਾਂ ਅੱਜ ਦੁਪਹਿਰ 2 ਵਜੇ ਦੇ ਕਰੀਬ ਸਾਹਮਣੇ ਆਈਆਂ ਹਨ ਪੀੜਤ ਪਰਿਵਾਰ ਨੇ ਦੱਸਿਆ ਕਿ ਤਿੰਨ ਜਣੇ ਕਮਰੇ ਵਿੱਚ ਸੌਂ ਰਹੇ ਸੀ। ਅਚਾਨਕ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਉਹਨਾਂ ਦੇ ਬਾਲਿਆਂ ਵਾਲੀ ਛੱਤ ਡਿੱਗ ਪਈ ਜਿਸਦੇ ਮਲਬੇ ਹੇਠ ਆਉਣ ਕਰਕੇ ਪਰਿਵਾਰ ਦੇ ਮੈਂਬਰ ਸਸ ਅਤੇ ਨੂੰਹ ਸੱਟਾਂ ਵੱਜੀਆਂ ਅਤੇ ਜਖਮੀ ਹੋ ਗਏ ।