This browser does not support the video element.
ਸੁਲਤਾਨਪੁਰ ਲੋਧੀ: ਦਰਿਆ ਬਿਆਸ ਦਾ ਵਹਿਣ ਬਦਲਣ ਕਾਰਨ ਇਲਾਕੇ ਦੇ ਲੋਕਾਂ ਵਲੋਂ ਲਗਾਏ ਆਰਜੀ ਬੰਨ ਨੂੰ ਮੰਡ ਖ਼ਿਜ਼ਰਪੁਰ ਨੇੜੇ ਢਾਹ ਲੱਗੀ
Sultanpur Lodhi, Kapurthala | Sep 5, 2025
ਪਾਣੀ ਦਾ ਪੱਧਰ ਘਟਣ ਤੋਂ ਬਾਅਦ ਦਰਿਆ ਬਿਆਸ ਵਲੋਂ ਵਹਿਣ ਬਦਲਣ ਕਾਰਨ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਮੰਡ ਖ਼ਿਜਰਪੁਰ ਤੱਕ ਆਪਣੀ 4200 ਏਕੜ ਜ਼ਮੀਨ ਬਚਾਉਣ ਲਈ ਲਗਾਏ ਗਏ ਆਰਜ਼ੀ ਧੁੱਸੀ ਬੰਨ ਨੂੰ ਮੰਡ ਖ਼ਿਜਰਪੁਰ ਵਾਲੇ ਪਾਸੇ ਲਗਭਗ 150 ਫੁੱਟ ਚ ਲੱਗੀ ਢਾਹ ਨੂੰ ਰੋਕਣ ਲਈ ਇਲਾਕੇ ਦੇ ਕਿਸਾਨ ਤੇ ਵੱਡੀ ਗਿਣਤੀ ਚ ਸੰਗਤਾਂ ਸਿਰਤੋੜ ਯਤਨ ਕਰ ਰਹੀਆਂ ਹਨ | ਜਿਸ ਚ ਸਾਰਿਆਂ ਵਲੋਂ ਸਹਿਯੋਗ ਕੀਤਾ ਜਾ ਰਿਹਾ।