This browser does not support the video element.
ਮਲੇਰਕੋਟਲਾ: ਫਿਟ ਇੰਡੀਆ ਸਿਹਤਮੰਦ ਇੰਡੀਆ ਤਹਿਤ ਐਸਐਸਪੀ ਮਲੇਰਕੋਟਲਾ ਦੀ ਅਗਵਾਈ ਵਿੱਚ ਸਾਈਕਲ ਰੈਲੀ ਕੱਢੀ ਗਈ।
Malerkotla, Sangrur | Aug 24, 2025
ਫਿਟ ਇੰਡੀਆ ਸਿਹਤਮੰਦ ਇੰਡੀਆ ਤਹਿਤ ਐਸਐਸਪੀ ਗਗਨ ਅਜੀਤ ਸਿੰਘ ਮਲੇਰਕੋਟਲਾ ਦੀ ਅਗਵਾਈ ਵਿੱਚ ਇੱਕ ਜਾਗੂਰਕ ਸਾਇਕਲ ਰੈਲੀ ਕੱਢੀ ਗਈ।ਜਿਸ ਵਿੱਚ ਸਕੂਲੀ ਬੱਚੇ ਅਤੇ ਪੁਲਿਸ ਮੁਲਾਜ਼ਮਾਂ ਵੱਲੋ ਭਾਗ ਲਿਆ ਗਿਆ,ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਿਹਣ ਤਾਕਿ ਇਕ ਚੰਗਾ ਜੀਵਨ ਬਤੀਤ ਕੀਤਾ ਜਾ ਸਕੇ।