This browser does not support the video element.
ਮਲੋਟ: ਪਿੰਡ ਲੱਕੜਵਾਲਾ ਵਿਖੇ ਕਈ ਪਰਿਵਾਰ 'ਆਪ' ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਲ
Malout, Muktsar | Aug 27, 2025
ਪਿੰਡ ਲੱਕੜਵਵਾਲਾ ਤੋਂ ਮੱਸਾ ਸਿੰਘ ਮੈਂਬਰ ਪੰਚਾਇਤ ਅਤੇ ਰਵੀ ਸਿੰਘ, ਜੀਵਨ ਸਿੰਘ, ਸੇਵਕ ਸਿੰਘ, ਸਹਿਜ ਬਰਾੜ, ਜੱਗਾ ਸੰਧੂ, ਅਕਾਸ਼, ਜੂਵੀ ਸਿੰਘ, ਜੋਤ ਸਿੰਘ, ਧੁਨੀ ਚੰਦ, ਹਰਪ੍ਰੀਤ ਸਿੰਘ, ਮਿੱਠੀ ਬਾਬਾ, ਗੁਰਜਸ ਸਿੰਘ, ਜਗਸੀਰ ਸਿੰਘ, ਸੁੱਖਾ ਸਿੰਘ, ਅਨਮੋਲ ਸੰਧੂ, ਗੁਰਬਾਜ ਸਿੰਘ, ਵਿੱਕੀ ਸਿੰਘ ਆਦਿ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦਾ ਸਵਾਗਤ ਕਰਦੇ ਹੋਏ ਭਰੋਸਾ ਦਿੱਤਾ