This browser does not support the video element.
ਅੰਮ੍ਰਿਤਸਰ 2: ਵੱਲਾ ਥਾਣੇ ਤੋਂ ਏਸੀਪੀ ਵੱਲੋਂ ਦਿੱਤੀ ਗਈ ਜਾਣਕਾਰੀ ਖਾਦ ਦਾ ਭਰਿਆ ਟਰੱਕ ਸਮੇਤ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ
Amritsar 2, Amritsar | Aug 22, 2025
600 ਦੇ ਕਰੀਬ ਖਾਦ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਗੈਰ ਕਾਨੂਨੀ ਢੰਗ ਦੇ ਨਾਲ ਖਾਦ ਨੂੰ ਕਿਸੇ ਹੋਰ ਗੁਦਾਮ ਦੇ ਵਿੱਚ ਰੱਖਿਆ ਜਾ ਰਿਹਾ ਸੀ ਅਤੇ ਇਸ ਦੀ ਜਾਣਕਾਰੀ ਜਦੋਂ ਪੁਲਿਸ ਅਧਿਕਾਰੀ ਨੂੰ ਮਿਲਦੀ ਹੈ ਤੇ ਪੁਲਿਸ ਅਧਿਕਾਰੀ ਵੱਲੋਂ ਉਸ ਟਰੱਕ ਡਰਾਈਵਰ ਨੂੰ ਗਿਰਫਤਾਰ ਕੀਤਾ ਜਾਂਦਾ ਹੈ ਅਤੇ 600 ਦੇ ਕਰੀਬ ਖਾਦ ਦੀਆਂ ਬੋਰੀਆਂ ਵੀ ਬਰਾਮਦ ਕੀਤੀਆਂ ਨੇ ਉਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਜਿਹੜੇ ਵੀ ਹੋਰ ਲੋਕ ਸ਼ਾਮਿਲ ਹੋਣਗੇ ਉਹਨਾਂ