Install App
fazilkapublicapp
This browser does not support the video element.
ਅਬੋਹਰ: ਬਦਲਿਆ ਮੌਸਮ, ਪਿੰਡ ਬਕੈਣਵਾਲਾ ਤੇ ਹੋਰ ਪਿੰਡਾਂ ਚ ਪੈਣ ਲੱਗੀ ਤੇਜ਼ ਬਰਸਾਤ, ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ, ਪਿੰਡ ਪਹਿਲਾਂ ਪਾਣੀ ਚ ਡੁੱਬੇ
Abohar, Fazilka | Aug 23, 2025
ਅਬੋਹਰ ਦੇ ਬੱਲੂਆਣਾ ਹਲਕੇ ਦੇ ਪਿੰਡਾਂ ਚ ਅੱਜ ਇੱਕ ਵਾਰ ਫਿਰ ਮੌਸਮ ਬਦਲਿਆ ਹੈ । ਤੇ ਕਈ ਥਾਵਾਂ ਤੇ ਤੇਜ਼ ਬਰਸਾਤ ਸ਼ੁਰੂ ਹੋ ਗਈ ਹੈ। ਹਾਲਾਤ ਇਹ ਨੇ ਕਿ ਕੁਝ ਹੀ ਸਮੇਂ ਵਿੱਚ ਬਰਸਾਤੀ ਪਾਣੀ ਨੇ ਗਲੀਆਂ ਨਾਲੀਆਂ ਭਰ ਕੇ ਰੱਖ ਦਿੱਤੀਆਂ ਨੇ । ਇਸ ਦੇ ਨਾਲ ਸਭ ਤੋਂ ਜ਼ਿਆਦਾ ਚਿੰਤਾ ਕਿਸਾਨਾਂ ਦੀ ਵੱਧ ਗਈ ਹੈ । ਕਿਉਂਕਿ ਇਲਾਕੇ ਦੇ ਵਿੱਚ ਪਹਿਲਾਂ ਹੀ ਕਈ ਪਿੰਡਾਂ ਦੇ ਵਿੱਚ ਬਰਸਾਤੀ ਪਾਣੀ ਮਾਰ ਦੇ ਚੁੱਕਿਆ ਹੈ । ਤੇ ਹੁਣ ਹੋਰ ਨੁਕਸਾਨ ਦਾ ਖਦਸ਼ਾ ਹੈ ।
Share
Read More News
T & C
Privacy Policy
Contact Us
Your browser does not support JavaScript!