This browser does not support the video element.
ਨਵਾਂਸ਼ਹਿਰ: ਨਵਾਂਸ਼ਹਿਰ ਦੀ ਈਸਟ ਬੇਈਂ ਵਿਚ ਹੜ ਦੀ ਸੰਭਾਵਨਾ ਦੇ ਮੱਦੇ ਨਜ਼ਰ ਵਿਧਾਇਕ ਨਛੱਤਰ ਪਾਲ ਨੇ ਕਰਵਾਈ ਸਫਾਈ
Nawanshahr, Shahid Bhagat Singh Nagar | Sep 1, 2025
ਨਵਾਂਸ਼ਹਿਰ: ਅੱਜ ਮਿਤੀ 01 ਸਿਤੰਬਰ 2025 ਦੀ ਦੁਪਹਿਰ 1 ਵਜੇ ਦੇ ਕਰੀਬ ਵਰਦੇ ਮੀਂਹ ਵਿੱਚ ਨਵਾਂਸ਼ਹਿਰ ਦੇ ਗੜਸ਼ੰਕਰ ਰੋਡ ਤੇ ਸਥਿਤ ਈਸਟ ਬੇਈਂ ਦੀ ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ ਨੇ ਮੌਕੇ ਤੇ ਸਫਾਈ ਕਰਵਾਈ। ਦੱਸ ਦਈਏ ਕਿ ਇਸ ਬੇਈਂ ਵਿੱਚ ਸਾਲ 2023 ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਸ ਪਾਸ ਦੇ ਕਈ ਪਿੰਡਾਂ ਅਤੇ ਮਹੱਲਿਆਂ ਵਿੱਚ ਨੁਕਸਾਨ ਪਹੁੰਚਿਆ ਸੀ। ਇਸ ਸਾਲ ਨੁਕਸਾਨ ਨਾ ਹੋਵੇ ਇਸ ਲਈ ਇਸ ਬੇਈਂ ਦੀ ਸਫਾਈ ਕਰਵਾਈ ਗਈ ਹੈ।