This browser does not support the video element.
ਨਵਾਂਸ਼ਹਿਰ: ਥਾਣਾ ਸਿਟੀ ਬੰਗਾ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕੀਤਾ ਕਾਬੂ
Nawanshahr, Shahid Bhagat Singh Nagar | Sep 11, 2025
ਨਵਾਂਸ਼ਹਿਰ: ਅੱਜ ਮਿਤੀ 11 ਸਤੰਬਰ 2025 ਦੀ ਸ਼ਾਮ 6:30 ਵਜੇ ਡੀਐਸਪੀ ਨਵਾਂਸ਼ਹਿਰ ਰਾਜਕੁਮਾਰ ਨੇ ਦੱਸਿਆ ਕਿ ਥਾਣਾ ਬੰਗਾ ਵਿੱਚ ਤੈਨਾਤ ਏਐਸਆਈ ਵਿਜੈ ਕੁਮਾਰ ਨੇ ਪਿੰਡ ਹੱਪੋਵਾਲ ਵੱਲੋਂ ਪੈਦਲ ਆ ਰਹੇ ਪਿੰਡ ਝਿੰਗੜਾਂ ਨਿਵਾਸੀ ਸੁਲੱਖਣ ਰਾਮ ਪੁੱਤਰ ਚਨਣ ਰਾਮ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।