Install App
faridabegam770
This browser does not support the video element.
ਸੁਲਤਾਨਪੁਰ ਲੋਧੀ: ਮੰਡ ਖਿਜਰਪੁਰ ਦੇ ਸਾਹਮਣੇ ਦਰਿਆ ਬਿਆਸ ਵਲੋਂ ਆਰਜ਼ੀ ਬੰਨ੍ਹ ਨੂੰ ਲਾਈ ਜਾ ਰਹੀ ਵੱਡੀ ਢਾਹ, ਤਿੰਨ ਪਿੰਡਾਂ ਚ ਹੜ੍ਹ ਦਾ ਖ਼ਤਰਾ ਵਧਿਆ
Sultanpur Lodhi, Kapurthala | Sep 7, 2025
ਜ਼ਿਲ੍ਹੇ ਦੇ ਪਿੰਡ ਮੰਡ ਖਿਜਰਪੁਰ ਦੇ ਸਾਹਮਣੇ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ ਬਣਾਏ ਗਏ 9 ਕਿੱਲੋਮੀਟਰ ਲੰਬੇ ਆਰਜ਼ੀ ਬੰਨ੍ਹ ਨੂੰ ਦਰਿਆ ਬਿਆਸ ਵਲੋਂ ਲਗਾਤਾਰ ਲਗਾਈ ਜਾ ਰਹੀ ਢਾਹ ਕਾਰਨ ਬੀਤੇ ਦਿਨ ਲਾਇਆ ਬੋਰਿਆਂ ਦਾ ਇਕ ਕਰੇਟ ਦਰਿਆ ਬੁਰਦ ਹੋ ਗਿਆ ਹੈ । ਦਰਿਆ ਬਿਆਸ ਦਾ ਵਹਿਣ ਬਦਲਣ ਕਾਰਨ ਆਰਜ਼ੀ ਬੰਨ੍ਹ ਦੇ ਨਾਲ 40 ਫੁੱਟ ਦੇ ਕਰੀਬ ਪਾਣੀ ਵਗ ਰਿਹਾ ਹੈ । ਜੇਕਰ ਬੰਨ ਟੁੱਟਦਾ ਹੈ ਤਾਂ ਤਿੰਨ ਪਿੰਡ ਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਵੇਗੀ।
Share
Read More News
T & C
Privacy Policy
Contact Us
Your browser does not support JavaScript!