This browser does not support the video element.
ਫ਼ਿਰੋਜ਼ਪੁਰ: ਪਿੰਡ ਹਬੀਬ ਕੇ ਵਿਖੇ ਧੁੱਸੀ ਬੰਨ ਵਿੱਚ ਖਾਰ ਪੈਣ ਕਾਰਨ ਮਡਰਾਇਆ ਖਤਰਾ ਲੋਕਾਂ ਦੇ ਸੰਯੋਗ ਬੰਨ ਬੰਨਣ ਦੀ ਕੋਸ਼ਿਸ਼
Firozpur, Firozpur | Sep 1, 2025
ਪਿੰਡ ਹਬੀਬ ਕੇ ਵਿਖੇ ਧੁੱਸੀ ਬੰਨ੍ਹ ਵਿੱਚ ਖਾਰ ਪੈਣ ਕਾਰਨ ਮੰਡਰਾਇਆ ਖਤਰਾ ਲੋਕਾਂ ਦੇ ਸਹਿਯੋਗ ਨਾਲ ਬੰਨ ਨੂੰ ਬੰਨਣ ਦੀ ਕੀਤੀ ਕੋਸ਼ਿਸ਼ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਸਤਲੁਜ ਦਰਿਆ ਦਾ ਪਾਣੀ ਵਿੱਚ ਵਾਧਾ ਹੋ ਰਿਹਾ ਹੈ ਉਸੇ ਤਰਹਾਂ ਹੀ ਪਿੰਡ ਹਬੀਬ ਕੇ ਨੇੜੇ ਬਣਿਆ ਧੁੱਸੀ ਬੰਨ੍ਹ ਵਿੱਚ ਵੀ ਪਾਣੀ ਦੀ ਘੁੰਮਣ ਨਾਲ ਖਾਰ ਪੈਣੀ ਸ਼ੁਰੂ ਹੋ ਗਈ ਹੈ। ਲੋਕਾਂ ਵੱਲੋਂ ਆਰਮੀ ਦੇ ਸਹਿਯੋਗ ਨਾਲ ਬੰਨ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।