Download Now Banner

This browser does not support the video element.

ਲੁਧਿਆਣਾ ਪੂਰਬੀ: ਚੋਰੀ ਸ਼ੁਦਾ ਐਕਟੀਵਾ ਤੇ ਚਾਬੀਆਂ ਦੇ ਗੁੱਛੇ ਦੇ ਨਾਲ ਪੁਲਿਸ ਨੇ ਆਰਤੀ ਚੌਕ ਦੇ ਨੇੜੇ ਤੋਂ 3 ਆਰੋਪੀਆਂ ਨੂੰ ਕੀਤਾ ਕਾਬੂ

Ludhiana East, Ludhiana | Jul 15, 2024
ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਪੁਲਿਸ ਨੇ ਆਰਤੀ ਚੌਂਕ ਨੇੜਿਓਂ ਚੋਰੀ ਸ਼ੁਧਾ 1 ਐਕਟੀਵਾ ਸਮੇਤ 3 ਆਰੋਪੀਆਂ ਨੂੰ ਕਾਬੂ ਕੀਤਾ ਹੈ। ਅਤੇ ਆਰੋਪੀਆਂ ਪਾਸੋਂ 1 ਚਾਬੀਆਂ ਦਾ ਗੁੱਛਾ ਵੀ ਬਰਾਮਦ ਕੀਤਾ ਗਿਆ ਜੋ ਵੱਖ-ਵੱਖ ਵਿਕਲਾਂ ਨੂੰ ਇਹ ਚਾਬੀਆਂ ਲਗਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪੁਲਿਸ ਨੇ ਕਿਹਾ ਕਿ ਆਰੋਪੀਆਂ ਖਿਲਾਫ ਥਾਣਾ ਡਿਵੀਜ਼ਨ 8 ਵਿੱਚ ਮਾਮਲਾ ਦਰਜ ਕੀਤਾ ਗਿਆ ਅਤੇ ਪੁੱਛਗਿਚ ਦੌਰਾਨ ਇਹਨਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਉਮੀਦ ਹੈ
Read More News
T & CPrivacy PolicyContact Us