This browser does not support the video element.
ਮਲੋਟ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਜੱਥਾ ਪਿੰਡ ਔਲਖ ਤੋਂ ਟੋਲ ਪਲਾਜਾ ਲਈ ਰਵਾਨਾ
Malout, Muktsar | Aug 27, 2025
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਇੱਕ ਜਥਾ ਸਰਦਾਰ ਜਗਮੀਤ ਸਿੰਘ ਜ਼ੈਲਦਾਰ ਪਿੰਡ ਝੋਰੜ ਦੀ ਅਗਵਾਈ ਵਿੱਚ ਫੋਕਲ ਪੁਆਇੰਟ ਔਲਖ ਤੋਂ ਟੋਲ ਪਲਾਜ਼ਾ ਨਜ਼ਦੀਕ ਪਿੰਡ ਵੜਿੰਗ ਵੱਲ ਰਵਾਨਾ ਹੋਇਆ। ਇਸ ਜਥੇ ਵਿੱਚ ਬਲਾਕ ਮਲੋਟ ਦੀਆਂ ਇਕਾਈਆਂ ਪਿੰਡ ਔਲਖ, ਝੋਰੜ, ਕਟੋਰੇ ਵਾਲਾ, ਜੰਡਵਾਲਾ ਚੜ੍ਹਤ ਸਿੰਘ, ਦਾਨੇਵਾਲਾ ਆਦਿ ਦੇ ਕਿਸਾਨ ਸ਼ਾਮਲ ਹੋਏ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਟੋਲ ਪਲਾਜ਼ਾ ਭਾਰਤ ਸਰਕਾਰ ਅਤੇ ਹਾਈਵੇ ਵਿਕਾਸ ਅਥਾਰਟੀ ਵੱਲੋਂ ਨਿਰਧਾਰਤ ਕੀਤੇ