This browser does not support the video element.
ਬਠਿੰਡਾ: ਬਾਬਾ ਦੀਪ ਸਿੰਘ ਨਗਰ ਵਿਖੇ ਦਿਨ ਦਿਹਾੜੇ ਲੁੱਟ ਦੀ ਘਟਨਾ ਸੀਸੀ ਟੀਵੀ ਕੈਮਰੇ ਚ ਕੈਦ
Bathinda, Bathinda | Sep 6, 2025
ਜਾਣਕਾਰੀ ਦਿੰਦੇ ਪੀੜਿਤ ਵਿਅਕਤੀ ਨੇ ਦੱਸਿਆ ਕਿ ਉਸਦੀ ਬਿਜਲੀ ਦੀ ਦੁਕਾਨ ਹੈ ਜਿੱਥੇ ਅੱਜ ਅਸਲੇ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋਏ ਹਨ ਜਿਹਨਾਂ ਚੋ ਇੱਕ ਨੂੰ ਕਾਬੂ ਕਰ ਪੁਲਸ ਹਵਾਲੇ ਕਰ ਦਿੱਤਾ ਡੀਐਸਪੀ ਸੰਦੀਪ ਸਿੰਘ ਨੇ ਕਿਹਾ ਕਿ ਸਾਡੇ ਵੱਲੋ ਵੱਖ ਵੱਖ ਟੀਮਾਂ ਲਾਈਆਂ ਗਈਆਂ ਹਨ ਜਲਦ ਓਹਨਾ ਦੋ ਨੂੰ ਗਿਰਫਤਾਰ ਕੀਤਾ ਜਾਵੇਗਾ।