This browser does not support the video element.
ਜਲੰਧਰ 1: ਬਸਤੀ ਗੁਜ਼ਾ ਲੰਮਾ ਬਾਜ਼ਾਰ ਵਿਖੇ ਮੁਹੱਲਾ ਨਿਵਾਸੀਆਂ ਨੇ ਗੰਦੇ ਪਾਣੀ ਅਤੇ ਇੱਕ ਫੈਕਟਰੀ ਖਿਲਾਫ ਕੀਤਾ ਰੋਸ਼ #jansamasya
Jalandhar 1, Jalandhar | Sep 5, 2025
ਮੁਹਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਇੱਥੇ ਸੀਵਰੇ ਬੰਦ ਹੈਗੇ ਹਨ ਅਤੇ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੋਇਆ ਪਿਆ ਹੈ ਤੇ ਉਹਨਾਂ ਦੇ ਮੁਹੱਲੇ ਦੇ ਵਿੱਚ ਹੀ ਇੱਕ ਫੈਕਟਰੀ ਹੈ ਜੋ ਕਿ ਜੋ ਵੀ ਸਮਾਨ ਬਣਾਉਂਦੀ ਹੈ ਉਸ ਦਾ ਜਿਹੜਾ ਵੇਸਟ ਸਮਾਨ ਹੁੰਦਾ ਹੈ ਉਹ ਬਾਹਰ ਹੀ ਗਲੀ ਦੇ ਵਿੱਚ ਰੋਡ ਦਿੰਦੇ ਹਨ ਜਿਸ ਦੇ ਚਲਦੇ ਆ ਕੀੜੇ ਅਤੇ ਇੰਨੀ ਜਿਆਦਾ ਗੰਦੀ ਬਦਬੂ ਆ ਰਹੀ ਹੈ ਕਿ ਉਹਨਾਂ ਦਾ ਉੱਥੇ ਖੜੇ ਹੋਣਾ ਵੀ ਮੁਸ਼ਕਿਲ ਹੋਇਆ ਪਿਆ ਹੈ।