This browser does not support the video element.
ਪਟਿਆਲਾ: ਗਣਪਤੀ ਵਿਸਰਜਨ ਦੌਰਾਨ ਰਾਜਪੁਰਾ ਪਟਿਆਲਾ ਰੋਡ ਉੱਤੇ ਸਥਿਤ ਭਾਖੜਾ ਨਰਮਾਣਾ ਬਰਾਂਚ ਨਹਿਰ ਦੇ ਵਿੱਚ ਨੌਜਵਾਨ ਦੀ ਹੋਈ ਮੌਤ
Patiala, Patiala | Sep 7, 2025
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਗਣਪਤੀ ਵਿਸਰਜਨ ਦੇ ਦੌਰਾਨ ਰਾਜਪੁਰਾ ਪਟਿਆਲਾ ਰੋਡ ਉਤੇ ਸਥਿਤ ਪਿੰਡ ਖੇੜੀ ਗੰਡਿਆ ਨਜ਼ਦੀਕ ਤੋਂ ਨਿਕਲਦੀ ਭਾਖੜਾ ਨਰਵਾਣਾ ਬਰਾਂਚ ਨਹਿਰ ਦੇ ਵਿੱਚ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਨਹਿਰ ਵਿੱਚ ਡੁੱਬ ਕੇ ਮ੍ਰਿਤ ਹੋਏ ਨੌਜਵਾਨ ਦੀ ਪਹਿਚਾਣ ਰਾਹੁਲ ਉਮਰ 17 ਸਾਲ ਨਿਵਾਸੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਾਜ਼ਾਰ ਮਹਿੰਦਰ ਗੰਜੇ ਤੌਰ ਤੇ ਹੋਈ ਹੈ।