This browser does not support the video element.
ਕਪੂਰਥਲਾ: ਪਿੰਡ ਮਕਸੂਦਪੁਰ ਦੀ ਮਹਿਲਾ ਸਾਬਕਾ ਪੰਚ ਨੇ ਬਿਆਸ ਦਰਿਆ ਵਿਚ ਮਾਰੀ ਛਾਲ
Kapurthala, Kapurthala | Aug 29, 2025
ਬਿਆਸ ਦਰਿਆ ਚ ਆਏ ਉਫਾਨ ਦੇ ਜਿੱਥੇ ਲਗਾਤਾਰ ਪਾਣੀ ਪੂਰੀ ਜੋਰਾਂ ਤੇ ਚੱਲ ਰਿਹਾ ਹੈ ਉੱਥੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਪਿੰਡ ਮਕਸੂਦਪੁਰ ਦੀ ਮਹਿਲਾ ਸਾਬਕਾ ਪੰਚ ਨੇ ਦਰਿਆ ਦੇ ਚ ਛਾਲ ਮਾਰ ਦਿੱਤੀ ਹੈ | ਜਿਸਦਾ ਫਿਲਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ | ਔਰਤ ਦੀ ਪਹਿਚਾਣ ਸੁਖਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਪਿੰਡ ਮਕਸੂਦਪੁਰ ਦੇ ਰੂਪ ਵਿਚ ਹੋਈ ਹੈ | ਉਸਦੇ ਪਤੀ ਨੇ ਰਜਿੰਦਰ ਸਿੰਘ ਨੇ ਦੱਸਿਆ ਕਿ ਛਾਲ ਮਰਨ ਤੇ ਕਰਨ ਦਾ ਪਤਾ ਨਹੀਂ ਲੱਗ ਸਕਿਆ।