This browser does not support the video element.
ਬਠਿੰਡਾ: ਟਿੱਚਰ ਹੋਮ ਵਿਖੇ ਅਧਿਆਪਕ ਬਦਲੀ ਦੇ ਪੋਰਟਲ ਵਿੱਚ ਧਾਂਦਲੀ ਵਰਤੀ ਜਾ ਰਹੀ ਹੈ
Bathinda, Bathinda | Aug 23, 2025
ਜਾਣਕਾਰੀ ਦਿੰਦੇ ਹੋਏ ਡੈਮੋਕਰੇਟਿਕ ਟੀਚਰ ਫਰੰਟ ਦੇ ਆਗੂ ਅਧਿਆਪਕ ਰੇਸ਼ਮ ਸਿੰਘ ਨੇ ਕਿਹਾ ਹੈ ਕਿ ਜੋ ਪੋਰਟਲ ਬਣਾਇਆ ਹੈ ਸਰਕਾਰ ਨੇ ਉਸ ਪੋਰਟਲ ਦੇ ਵਿੱਚ ਜੋ ਖਾਲੀ ਪਈਆਂ ਹਨ ਪੋਸਟਾਂ ਉਹ ਨਹੀਂ ਦਿਖਾਈ ਜਾ ਰਹੀ ਸ਼ਰੇਆਮ ਧਾਂਦਲੀ ਵਰਤੀ ਜਾਰੀ ਹੈ ਸਾਡੇ ਮੰਗ ਇਸ ਨੂੰ ਬੰਦ ਕੀਤਾ ਜਾਵੇ ਨਹੀਂ ਸਾਡੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।