This browser does not support the video element.
ਮੋਗਾ: ਹਲਕਾ ਮੋਗਾ ਦੇ ਵਿਧਾਇਕ ਪਿੰਡ ਮੰਢੀਰਾਂ ਨਵਾ ਪੁਂਜੇ ਗਰੀ੍ਬ ਪਰਿਵਾਰ ਦਾ ਮਕਾਨ ਬਣਾਉਣ ਲਈ ਕੀਤੀ ਮੱਦਦ
Moga, Moga | Sep 6, 2025
ਮੋਗਾ ਵਿਧਾਇਕ ਮੋਗਾ ਦੇ ਪਿੰਡ ਮੰਢੀਰਾਂ ਨਵਾਂ ਪੁੱਜੇ ਪਿੰਡ ਇੱਕ ਪਰਿਵਾਰ ਦੀ ਇੱਕ ਮਹਿਲਾ ਕੈਂਸਰ ਦੀ ਬਿਮਾਰੀ ਨਾਲ਼ ਜੂਝ ਰਹੀ ਤੇ ਜ਼ੇਰੇ ਇਲਾਜ ਹੈ ਅਤੇ ਜਿਸ ਦਾ ਪਤੀ ਡਰਾਈਵਰ ਵਜੋਂ ਨੌਕਰੀ ਕਰਦਾ ਹੈ। ਪਰਿਵਾਰ ਦੀ ਮਾਲੀ ਹਾਲਤ ਵੀ ਬਹੁਤੀ ਮਾੜੀ ਹੈ । ਬੀਤੇ ਦਿਨੀਂ ਹੋਈ ਭਾਰੀ ਬਰਸਾਤ 'ਚ ਇਹਨਾਂ ਦੇ ਘਰ ਦੀ ਬਾਲਿਆਂ ਵਾਲ਼ੀ ਛੱਤ ਡਿੱਗ ਗਈ ਸੀ ਜਿਸ ਬਾਰੇ ਖ਼ਬਰ ਮਿਲਣ 'ਤੇ ਇਹਨਾਂ ਨੂੰ ਨਵਾਂ ਕਮਰਾ ਅਤੇ ਰਸੋਈ ਬਣਾ ਕੇ ਦੇਣ ਦੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲਈ ਸੀ।