Install App
faridabegam770
This browser does not support the video element.
ਕਪੂਰਥਲਾ: ਆਪ ਦੀਆਂ ਤਾਨਾਸ਼ਾਹੀ ਨੀਤੀਆਂ ਦੇ ਕੈਂਪ ਬੰਦ ਕਰਵਾਉਣ ਦੇ ਵਿਰੋਧ ਚ ਭਾਜਪਾ ਨੇ ਪੰਜਾਬ ਸਰਕਾਰ ਦਾ ਚਾਰਬੱਤੀ ਚੌਂਕ ਚ ਪੁਤਲਾ ਜਲਾ ਕੀਤਾ ਰੋਸ ਵਿਖਾਵਾ
Kapurthala, Kapurthala | Aug 22, 2025
ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਜਪਾ ਵਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਚ ਲਗਾਏ ਜਾ ਰਹੇ ਜਾਗਰੂਕਤਾ ਕੈਂਪ ਬੀਤੇ ਦਿਨ ਪੁਲਿਸ ਵਲੋਂ ਜਬਰੀ ਬੰਦ ਕਰਵਾਏ ਜਾਣ ਦੇ ਵਿਰੋਧ ਵਿਚ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਚਾਰਬੱਤੀ ਚੌਂਕ ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਚ ਪੰਜਾਬ ਸਰਕਾਰ ਦੀ ਅਰਥੀ ਜਲਾਕੇ ਰੋਸ ਵਿਖਾਵਾ ਕੀਤਾ ਤੇ ਕਿਹਾ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ।
Share
Read More News
T & C
Privacy Policy
Contact Us
Your browser does not support JavaScript!