This browser does not support the video element.
ਮਲੇਰਕੋਟਲਾ: ਮਾਰਕੀਟ ਕਮੇਟੀ ਸਦੌੜ ਅਧੀਨ ਸਟਾਰ ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਦੇ ਕੰਮ ਦਾ ਉਦਘਾਟਨ।
Malerkotla, Sangrur | Aug 23, 2025
ਮਲੇਰਕੋਟਲਾ ਅਧੀਨ ਸੰਦੌੜ ਮਾਰਕੀਟ ਕਮੇਟੀ ਵਿੱਚ ਪੈਂਦੇ ਪਿੰਡ ਟਿੱਬਾ ਤੋਂ ਲੈ ਕੇ ਕਈ ਪਿੰਡਾਂ ਦੀਆਂ ਸੜਕਾਂ ਨਵੀਆਂ ਬਣ ਜਾ ਰਹੀਆਂ ਨੇ ਜਿਸਦੀ ਲਾਗਤ 67 ਲੱਖ ਰੁਪਏ ਦੀ ਹੋਵੇਗੀ ਦੱਸ ਦੀ ਕਿ ਇਹਨਾਂ ਕੰਮਾਂ ਦਾ ਉਦਘਾਟਨ ਵਿਧਾਇਕ ਅਤੇ ਸੰਦੌੜ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਕੀਤਾ ਗਿਆ ਇਸ ਮੌਕੇ ਲੱਡੂ ਵੰਡੇ ਗਏ ਅਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਇਸ ਕੀਤੇ ਗਏ ਕਾਰਜ ਦੀ।