This browser does not support the video element.
ਨਵਾਂਸ਼ਹਿਰ: ਥਾਣਾ ਸਦਰ ਨਵਾਂਸ਼ਹਿਰ ਪੁਲਿਸ ਨੇ 6 ਨਸ਼ੀਲੇ ਟੀਕਿਆਂ ਸਮੇਤ ਨੌਜਵਾਨ ਕੀਤਾ ਕਾਬੂ
Nawanshahr, Shahid Bhagat Singh Nagar | Aug 28, 2025
ਨਵਾਂਸ਼ਹਿਰ: ਅੱਜ ਮਿਤੀ 28 ਅਗਸਤ 2025 ਦੀ ਸ਼ਾਮ 6 ਵਜੇ ਡੀਐਸਪੀ ਨਵਾਂਸ਼ਹਿਰ ਰਾਜਕੁਮਾਰ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਵਿੱਚ ਤੈਨਾਤ ਸਬ ਇੰਸਪੈਕਟਰ ਰਾਮਪਾਲ ਨੇ ਨਹਿਰ ਦੇ ਰਸਤੇ ਪਿੰਡ ਭੰਗਲ ਕਲਾਂ ਦੇ ਗੇਟ ਵੱਲੋਂ ਪੈਦਲ ਆ ਰਹੇ ਪਿੰਡ ਗੁਰੂ ਦੀ ਵਡਾਲੀ ਅੰਮ੍ਰਿਤਸਰ ਨਿਵਾਸੀ ਗੋਰਵ ਸਿੰਘ ਪੁੱਤਰ ਅਮਰੀਕ ਸਿੰਘ ਨੂੰ ਕਾਬੂ ਕਰਕੇ ਉਸ ਵੱਲੋਂ ਸੁੱਟੇ ਕਾਲੇ ਲਿਫਾਫੇ ਵਿੱਚੋਂ 6 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ।