This browser does not support the video element.
ਫਾਜ਼ਿਲਕਾ: ਰਾਮ ਨਗਰ ਉਰਫ ਜੱਟਵਾਲੀ ਵਿਖੇ ਬਰਸਾਤ ਕਾਰਨ ਡਿੱਗੀ ਮਕਾਨ ਦੀ ਛੱਤ, ਮਲਬੇ ਥੱਲੇ ਦੱਬਿਆ ਵਿਅਕਤੀ ਹੋਇਆ ਜਖਮੀ
Fazilka, Fazilka | Sep 11, 2025
ਫਾਜ਼ਿਲਕਾ ਦੇ ਪਿੰਡ ਰਾਮ ਨਗਰ ਉਰਫ ਜੱਟਵਾਲੀ ਵਿਖੇ ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਪਈ ਹੈ । ਹਾਲਾਤ ਇਹ ਨੇ ਕਿ ਇੱਕ ਵਿਅਕਤੀ ਮਲਬੇ ਥੱਲੇ ਆ ਗਿਆ ਹੈ । ਜੋ ਜ਼ਖਮੀ ਹੋ ਗਿਆ ਹੈ । ਹਾਲਾਂਕਿ ਪਰਿਵਾਰ ਦਾ ਕਹਿਣਾ ਕਿ ਉਹ ਗਰੀਬ ਨੇ । ਉਹਨਾਂ ਦਾ ਗੁਜ਼ਾਰਾ ਪਹਿਲਾਂ ਹੀ ਬਹੁਤ ਔਖਾ ਹੋ ਰਿਹਾ ਹੈ । ਇਸ ਕਰਕੇ ਉਹਨਾਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ ।