This browser does not support the video element.
ਜਲੰਧਰ 1: ਭਈਆ ਮੰਡੀ ਵਿਖੇ ਕੁਝ ਪ੍ਰਵਾਸੀਆਂ ਨੇ ਫੜਿਆ ਇੱਕ ਪ੍ਰਵਾਸੀ ਨੌਜਵਾਨ ਲਗਾਏ ਲੜਾਈ ਝਗੜੇ ਅਤੇ 19000 ਪੈਸੇ ਲੈ ਕੇ ਭੱਜਣ ਦੇ ਆਰੋਪ
Jalandhar 1, Jalandhar | Aug 31, 2025
ਮੰਡੀ ਵਿਖੇ ਕੁਝ ਪ੍ਰਵਾਸੀਆਂ ਨੇ ਫੜਿਆ ਇੱਕ ਪ੍ਰਵਾਸੀ ਨੌਜਵਾਨ ਲਗਾਏ ਲੜਾਈ ਝਗੜੇ ਅਤੇ ਪੈਸੇ ਲੈ ਕੇ ਭੱਜਣ ਦੇ ਆਰੋਪ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰੱਖੜੀ ਵਾਲੇ ਦਿਨ ਉਹ ਆਪਣੀ ਸਾਈਡ ਤੋਂ 20000 ਲੈ ਕੇ ਆਏ ਸੀ 1000 ਦੇ ਉਹਨਾਂ ਨੇ ਸ਼ਰਾਬ ਪੀ ਲਈ ਲੇਕਿਨ 19000 ਉਹਨਾਂ ਦੀ ਜੇਬ ਚ ਸੀ। ਉਹਨਾਂ ਦੇ ਕੁਾਰਟਰ ਵਿੱਚ ਹੀ ਉਹਨਾਂ ਦਾ ਜਾਣ ਪਹਿਛਾਣ ਵਾਲੇ ਨੌਜਵਾਨ ਸੀਗਾ ਜਿਸ ਦੇ ਨਾਲ ਲੜਾਈ ਝਗੜਾ ਹੋਇਆ ਤੇ ਉਸ ਨੇ ਬਾਹਰੋਂ ਆਪਣੇ ਬਾਰਕ ਬੰਦੇ ਹੋਰ ਬੁਲਾ ਲਏ।