This browser does not support the video element.
ਅਜਨਾਲਾ: ਕੰਦੋਵਾਲੀ 'ਚ ਟ੍ਰਿਪਲ ਮਰਡਰ ਦੇ ਮਾਮਲੇ ਦੇ ਆਰੋਪੀ ਨੂੰ ਅਜਨਾਲਾ ਦੀ ਅਦਾਲਤ 'ਚ ਕੀਤਾ ਗਿਆ ਪੇਸ਼
Ajnala, Amritsar | Apr 5, 2024
ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਕੰਦੋਵਾਲੀ ਵਿਖੇ ਇੱਕ ਵਿਅਕਤੀ ਨੇ ਆਪਣੀ ਮਾਤਾ, ਭਰਜਾਈ ਅਤੇ ਢਾਈ ਸਾਲ ਦੇ ਮਾਸੂਮ ਭਤੀਜੇ ਦਾ ਦਾਤਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਖੁਦ ਹੀ ਅੰਮ੍ਰਿਤਪਾਲ ਨੇ ਥਾਣਾ ਝੰਡੇਰ ਵਿਖੇ ਪਹੁੰਚ ਕੇ ਪੁਲਿਸ ਕੋਲ ਸਰੰਡਰ ਕੀਤਾ ਸੀ। ਉਸ ਮਾਮਲੇ ਵਿੱਚ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।