This browser does not support the video element.
ਹੁਸ਼ਿਆਰਪੁਰ: ਟਾਂਡਾ ਵਿੱਚ ਪ੍ਰਾਪਟੀ ਡੀਲਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲਾ ਸ਼ੂਟਰ ਗ੍ਰਿਫਤਾਰ
Hoshiarpur, Hoshiarpur | Sep 10, 2025
ਹੁਸ਼ਿਆਰਪੁਰ- 14 ਅਗਸਤ ਨੂੰ ਟਾਂਡਾ ਵਿੱਚ ਪ੍ਰੋਪਰਟੀ ਡੀਲਰ ਸੰਦੀਪ ਕੁਮਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ਵਿੱਚ ਨਾਮਜਦ ਸ਼ੂਟਰ ਵਿਸ਼ਾਲ ਮਸੀਹ ਪੁੱਤਰ ਡੇਵਡ ਮਸੀਹ ਵਾਸੀ ਪੱਖੋਂਕੇ ਟਾਹਲੀ ਸਾਹਿਬ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਬਾਕੀ ਮੁਲਜਮਾਂ ਦੀ ਗ੍ਰਿਫਤਾਰੀ ਲਈ ਉੱਦਮ ਜਾਰੀ ਹਨ।