Download Now Banner

This browser does not support the video element.

ਅਬੋਹਰ: ਤੇਜ਼ ਰਫਤਾਰ ਦੁੱਧ ਵਾਲੀ ਪਿਕਅਪ ਗੱਡੀ ਨੇ ਟਰੈਕਟਰ ਨੂੰ ਮਾਰੀ ਟੱਕਰ ਤੇ ਸੜਕ ਵਿਚਕਾਰ ਪਲਟਿਆ ਟਰੈਕਟਰ ਅਤੇ ਗੱਡੀ ਸੜਕ ਕਿਨਾਰੇ ਵੱਜੀ, ਦੋ ਜ਼ਖ਼ਮੀ

Abohar, Fazilka | Aug 25, 2025
ਕਾਲਾ ਟਿੱਬਾ ਪਿੰਡ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਦੁੱਧ ਵਾਲੀ ਪਿਕਅਪ ਗੱਡੀ ਨੇ ਅੱਗੇ ਜਾ ਰਹੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ । ਹਾਦਸਾ ਇਹਨਾਂ ਜ਼ਬਰਦਸਤ ਸੀ ਕਿ ਜਿੱਥੇ ਟਰੈਕਟਰ ਸੜਕ ਵਿਚਕਾਰ ਪਲਟ ਗਿਆ । ਉਥੇ ਹੀ ਪਿਕਅੱਪ ਗੱਡੀ ਸੜਕ ਕੰਡੇ ਜਾ ਵੱਜੀ । ਦੋਵਾਂ ਗੱਡੀਆਂ ਦਾ ਜਿੱਥੇ ਨੁਕਸਾਨ ਹੋਇਆ ਹੈ । ਉੱਥੇ ਹੀ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ । ਜਦਕਿ ਦੋਨਾਂ ਚਾਲਕਾਂ ਨੂੰ ਸੱਟਾ ਲੱਗੀਆ ਨੇ ।
Read More News
T & CPrivacy PolicyContact Us