Download Now Banner

This browser does not support the video element.

ਫਾਜ਼ਿਲਕਾ: ਡੁੱਬ ਰਹੇ ਲੋਕਾਂ ਦੀ ਮਦਦ ਦੇ ਲਈ ਕਾਂਵਾਵਾਲੀ ਪੱਤਣ ਵਿਖੇ ਮੇਵਾਤ ਤੋਂ ਟਰੱਕ ਭਰ ਕੇ ਰਾਹਤ ਸਮਗਰੀ ਦਾ ਲੈ ਕੇ ਆਏ ਮੁਸਲਿਮ ਭਾਈਚਾਰੇ ਦੇ ਲੋਕ

Fazilka, Fazilka | Sep 11, 2025
ਪਾਣੀ ਦਾ ਹੜ ਆਇਆ ਤਾਂ ਪਿਆਰ ਤੇ ਮੁਹੱਬਤਾਂ ਦਾ ਵੀ ਹੜ ਆ ਗਿਆ ਹੈ । ਹਿੰਦੂ ਮੁਸਲਿਮ ਭਾਈਚਾਰਕ ਦੀ ਸਾਂਝ ਦਾ ਇੱਕ ਬਹੁਤ ਸੋਹਣਾ ਸੁਨੇਹਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ । ਦਰਅਸਲ ਹਰਿਆਣਾ ਦੇ ਵਿਚ ਮੇਵਾਤ ਦਾ ਇਲਾਕਾ ਹੈ ਤੇ ਮੇਵਾਤ ਦੇ ਇਲਾਕੇ ਚ ਮੁਸਲਿਮ ਭਾਈਚਾਰਾ ਵੱਡੀ ਗਿਣਤੀ ਚ ਵਸਦਾ ਹੈ । ਤੇ ਜਦੋਂ ਇਸ ਮੁਸਲਿਮ ਸਮਾਜ ਦੇ ਇਹਨਾਂ ਲੋਕਾਂ ਤੱਕ ਸੰਦੇਸ਼ ਪਹੁੰਚਿਆ ਤਾਂ ਉਹ ਮਦਦ ਲਈ ਰਾਹਤ ਸਮਗਰੀ ਲੈ ਕੇ ਪੁੱਜੇ ਨੇ ।
Read More News
T & CPrivacy PolicyContact Us