This browser does not support the video element.
ਮਲੋਟ: ਭਾਵਿਪ ਵੱਲੋਂ ਚੰਦਰ ਮਾਡਲ ਸਕੂਲ ਵਿੱਖੇ ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਆਯੋਜਿਤ
Malout, Muktsar | Aug 22, 2025
ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਦੇ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵੱਲੋਅੱਜ ਚੰਦਰ ਮਾਡਲ ਸਕੂਲ ਵਿੱਚ ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਦਾ ਆਯੋਜਨ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਧਰਮਪਾਲ ਗੁੰਬਰ, ਸਕੱਤਰ ਰਾਜਿੰਦਰ ਨਾਗਪਾਲ ਨੇ ਦੱਸਿਆ ਕਿ ਪੰਜਾਬ ਖੇਤਰੀ ਸਕੱਤਰ (ਸੰਸਕਾਰ) ਰਾਜ ਵਾਟਸ ਤੇ ਰਾਜਿੰਦਰ ਪਪਨੇਜਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਆਪਣੇ ਗੁਰੂਆਂ ਵਾਂਗ