This browser does not support the video element.
ਰੂਪਨਗਰ: ਭਾਖੜਾ ਡੈਮ ਅਤੇ ਨੰਗਲ ਡੈਮ ਦੇ ਵਾਟਰ ਲੈਵਲ ਨੂੰ ਲੈ ਕੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀੰ- ਐਸ.ਡੀ.ਐਮ
Rup Nagar, Rupnagar | Aug 26, 2025
ਨੰਗਲ ਦੇ ਐਸਡੀਐਮ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਅਫਵਾਹਾਂ ਤੋਂ ਜਿੱਥੇ ਸੁਚੇਤ ਰਹਿਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਭਾਖੜਾ ਡੈਮ ਅਤੇ ਨੰਗਲ ਡੈਮ ਦੇ ਲੈਵਲ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਇਸ ਕਰਕੇ ਲੋਕ ਕਿਸੇ ਵੀ ਤਰ੍ਹਾਂ ਦੇ ਪੈਨਿਕ ਵਿੱਚ ਨਾ ਆਉਣ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਗਾਈਡ ਲਾਈਨਾਂ ਅਤੇ ਕਰਵਾਈ ਜਾਂਦੀ ਮਨਿਆਦੀ ਤੇ ਹੀ ਵਿਸ਼ਵਾਸ ਕਰਨ