This browser does not support the video element.
ਕਪੂਰਥਲਾ: ਦਰਿਆ ਬਿਆਸ 'ਤੇ ਯੈਲੋ ਅਲਰਟ ਤੋਂ ਉੱਪਰ ਅਤੇ ਖ਼ਤਰੇ ਦੇ ਨਿਸ਼ਾਨ ਤਿੰਨ ਫੁੱਟ ਥੱਲੇ ਵਹਿ ਰਿਹਾ ਪਾਣੀ
Kapurthala, Kapurthala | Aug 23, 2025
ਪੌਂਗ ਡੈਮ ਤੋਂ ਪਾਣੀ ਦਰਿਆ ਬਿਆਸ ਚ ਛੱਡੇ ਜਾਣ ਤੋਂ ਬਾਅਦ ਪਾਣੀ ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਦਰਿਆ ਦਾ ਪਾਣੀ ਯੈਲੋ ਅਲਰਟ ਨੂੰ ਪਾਰ ਕਰਦਾ ਹੋਇਆ ਖਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ।ਦਰਿਆ ਬਿਆਸ ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਵਿਜੇ ਕੁਮਾਰ ਨੇ ਦੱਸਿਆ ਸ਼ਾਮ ਕਰੀਬ 6:30 ਵਜੇ 741.00 ਗੇਜ਼ ਤੇ 1 ਲੱਖ 33 ਹਜ਼ਾਰ 622 ਕਿਉਸਿਕ ਪਾਣੀ ਦਰਿਆ ਬਿਆਸ ਚ ਡਿਸਚਾਰਜ ਹੋ ਰਹਿ ਹੈ ਜੋ ਇਸ ਸੀਜ਼ਨ ਦਾ ਸਭ ਤੋਂ ਵੱਧ ਪਾਣੀ ਰਿਕਾਰਡ ਕੀਤਾ ਹੈ।