Download Now Banner

This browser does not support the video element.

ਰੂਪਨਗਰ: ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਵੱਲੋਂ ਪਿੰਡ ਮੋੜਾ ਵਿਖੇ ਟੋਲ ਪਲਾਜੇ ਤੇ ਹਿਮਾਚਲ ਦੇ ਓਪਰੇਟਰਾਂ ਨਾਲ ਮਿਲ ਕੇ ਕੀਤਾ ਰੋਸ ਪ੍ਰਦਰਸ਼ਨ

Rup Nagar, Rupnagar | Aug 21, 2025
ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਟਰੱਕ ਆਪਰੇਟਰਾਂ ਵੱਲੋਂ ਪਿੰਡ ਮੋੜਾ ਵਿਖੇ ਲੱਗੇ ਟੋਲ ਪਲਾਜੇ ਤੇ ਹਿਮਾਚਲ ਦੇ ਓਪਰੇਟਰਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਭਾਰੀ ਬਰਸਾਤ ਕਾਰਨ ਸੜਕਾਂ ਦੀ ਹੋਈ ਬਰਬਾਦੀ ਤੋਂ ਬਾਅਦ ਟੋਲ ਪਲਾਜੇ ਬੰਦ ਕੀਤੇ ਗਏ ਹਨ ਪਰ ਪਿੰਡ ਮੌੜਾ ਵਿਖੇ ਪੰਜਾਬ ਦੀ ਹੱਦ ਚੋਂ ਲੱਗਿਆ ਉਕਤ ਟੋਲ ਪਲਾਜੇ ਦੀ ਕਾਫੀ ਜਿਆਦਾ ਸੜਕ ਹਿਮਾਚਲ ਵਿੱਚ ਵੀ ਆਉਂਦੀ ਹੈ ਜਿਸ ਕਰਕੇ ਟੋਲ ਬੰਦ ਹੋਣਾ ਚਾਹੀਦਾ ਹੈ
Read More News
T & CPrivacy PolicyContact Us