Download Now Banner

This browser does not support the video element.

ਬਠਿੰਡਾ: ਦਾਣਾ ਮੰਡੀ ਰਾਮਬਾਗ ਤਿੰਨ ਲਾਵਾਰਿਸ ਲਾਸ਼ਾ ਦਾ ਸੰਸਕਾਰ ਕੀਤਾ

Bathinda, Bathinda | Aug 23, 2025
ਜਾਣਕਾਰੀ ਦਿੰਦੇ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਜੱਗਾ ਸਿੰਘ ਨੇ ਦੱਸਿਆ ਥਾਣਾ ਕੋਤਵਾਲੀ ਏਰੀਏ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸਾਨੂੰ ਇਹ ਤਿੰਨ ਲਾਸ਼ਾਂ ਮਿਲੀਆਂ ਸਨ 72 ਘੰਟੇ ਪਹਿਚਾਣ ਦੇ ਲਈ ਮੋਰਚਰੀ ਘਰ ਵਿਖੇ ਰੱਖਿਆ ਗਿਆ ਸੀ ਪੁਲਿਸ ਦੀ ਮੌਜੂਦਗੀ ਚ ਪੋਸਟਮਾਰਟਮ ਕਰਾਇਆ ਗਿਆ ਆਖਿਰ ਅੱਜ ਇਹਨਾਂ ਦਾ ਸੰਸਕਾਰ ਕੀਤਾ ਗਿਆ ਹੈ।
Read More News
T & CPrivacy PolicyContact Us