This browser does not support the video element.
ਬੰਗਾ: ਥਾਣਾ ਬੰਗਾ ਦੀ ਪ੍ਰਲਿਸ ਨੇ ਪਿੰਡ ਥਾਦੀਆ ਦੇ ਕੋਲ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ
Banga, Shahid Bhagat Singh Nagar | Oct 9, 2024
ਥਾਣਾ ਬੰਗਾ ਦੀ ਪ੍ਰਲਿਸ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਹੈ ਕਿ ਜਦੋਂ ਪੁਲਿਸ ਪਾਰਟੀ ਪਿੰਡ ਥਾਂਦੀਆ ਵਿਖੇ ਮੌਜੂਦ ਸੀ। ਤਾਂ ਉਹਨਾਂ ਨੇ ਸਾਹਮਣੇ ਤੋਂ ਆ ਰਹੇ ਵਿਅਕਤੀ ਦੀ ਜਦੋਂ ਤਲਾਸ਼ੀ ਲਈ ਤਾਂ ਉਸਦੇ ਕੋਲੋਂ ਉਹਨਾਂ ਨੇ ਸੱਤ ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁਲਿਸ ਨੇ ਉਕਤ ਮੁਲਜਮ ਖਿਲਾਫ ਮਾਮਲਾ ਦਰਜ ਕੀਤਾ ਹੈ