This browser does not support the video element.
ਮਲੋਟ ਰੋਡ ਤੇ ਭਾਜਪਾ ਵੱਲੋਂ ਕਾਂਗਰਸ ਖਿਲਾਫ ਰੋਸ਼ ਮੁਜਾਹਿਰਾ, 1975 ਚ ਲਾਈ ਐਮਰਜੇਂਸੀ ਦਾ ਕੀਤਾ ਵਿਰੋਧ
Sri Muktsar Sahib, Muktsar | Jun 26, 2025
ਭਾਜਪਾ ਜਿਲਾ ਪ੍ਰਧਾਨ ਸਤੀਸ਼ ਅਸੀਜਾ ਦੀ ਪ੍ਰੇਰਣਾ ਸਦਕਾ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਪ੍ਰੋਗਰਾਮ ਇੰਚਾਰਜ਼ ਰਾਜਕੁਮਾਰ ਭਟੇਜਾ ਮੇਲੂ ਦੀ ਅਗਵਾਈ ਹੇਠ ਵੀਰਵਾਰ ਨੂੰ ਸ਼ਾਮ 6 ਵਜੇ ਮਲੋਟ ਰੋਡ ਤੇ ਕਾਂਗਰਸ ਸਰਕਾਰ ਖਿਲਾਫ 1975 ਚ ਲਾਈ ਗਈ ਐਮਰਜੇਂਸੀ ਦੇ ਵਿਰੋਧ ਵਜੋਂ ਰੋਸ ਮੁਜਾਹਿਰਾ ਕੀਤਾ ਗਿਆ। ਇਸ ਦੌਰਾਨ ਭਾਜਪਾ ਆਗੂਆਂ ਨੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਭਡ਼ਾਸ ਕੱਢੀ।w