This browser does not support the video element.
ਬਠਿੰਡਾ: ਡੀਸੀ ਦਫ਼ਤਰ ਵਿਖੇ ਕਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਡੀਸੀ ਨੇ ਕੀਤੀ ਮੀਟਿੰਗ
Bathinda, Bathinda | Sep 1, 2025
ਬਠਿੰਡਾ ਡੀਸੀ ਰਾਜੇਸ਼ ਧੀਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਹਾੜਾ ਨੂੰ ਲੈ ਕੇ ਲੋਕ ਪਰੇਸ਼ਾਨ ਹਨ ਅਤੇ ਵੱਡੇ ਗਿਣਤੀ ਚ ਬਿਮਾਰੀਆਂ ਫੈਲ ਰਹੀਆਂ ਹਨ ਉਹਨਾਂ ਬਿਮਾਰੀਆਂ ਤੋਂ ਬਚਣ ਦੇ ਲਈ ਲੋਕਾਂ ਨੂੰ ਦਵਾਈਆਂ ਦੀ ਜਰੂਰਤ ਹੈ ਜਿਸਦੇ ਚਲਦੇ ਸਾਡੇ ਵੱਲੋਂ ਅੱਜ ਇਹਨਾਂ ਨਾਲ ਗੱਲਬਾਤ ਕੀਤੀ ਗਈ ਆ ਤਾਂ ਜੋ ਤੁਸੀਂ ਉਸ ਸਥਾਨ ਦੇ ਉੱਤੇ ਦਵਾਈਆਂ ਪਹੁੰਚਾਈਆਂ ਜਾਣ।