This browser does not support the video element.
ਮਖੂ: ਪਿੰਡ ਕਾਲੀ ਰੌਣ ਵਿਖੇ ਹਰੀ ਕੇ ਪੱਤਣ ਦਰਿਆ ਨੇ ਪਾਣੀ ਦੀ ਲਾਈ ਢਾਹ ਬੰਨ ਲੱਗਾ ਖੋਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ
Makhu, Firozpur | Sep 11, 2025
ਪਿੰਡ ਕਾਲੀ ਰੌਣ ਵਿਖੇ ਹਰੀ ਕੇ ਦਰਿਆ ਨੇ ਪਾਣੀ ਨੂੰ ਲਾਈ ਢਾਹ ਬੰਨ ਲੱਗਾ ਖੋਰਨ ਲੋਕਾਂ ਦੀਆਂ ਵਧੀਆ ਮੁਸ਼ਕਲਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ ਅੱਜ ਸਵੇਰੇ 9 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਲਗਾਤਾਰ ਹਰੀ ਕੇ ਪੱਤਣ ਤੋਂ ਪਾਣੀ ਵਧਣ ਕਾਰਨ ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ ਨੇ ਉੱਥੇ ਹੀ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਲਗਾਤਾਰ ਲੱਗਦੇ ਹਰੀ ਕੇ ਪੱਤਣ ਦਰਿਆ ਦਾ ਬੰਨ ਖੁਰਨਾ ਸ਼ੁਰੂ ਹੋ ਗਿਆ।