This browser does not support the video element.
ਫ਼ਿਰੋਜ਼ਪੁਰ: ਜ਼ਿਲ੍ਹਾ ਪੰਚਾਇਤ ਵਿਕਾਸ ਦਫਤਰ ਵਿਖੇ ਕਲਰਕ ਨੂੰ 60 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਸ ਨੇ ਕੀਤਾ ਗ੍ਰਿਫਤਾਰ
Firozpur, Firozpur | Aug 21, 2025
ਜਿਲਾ ਪੰਚਾਇਤ ਵਿਕਾਸ ਦਫਤਰ ਵਿਖੇ ਕਲਰਕ ਨੂੰ 60 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਸ ਨੇ ਕੀਤਾ ਗ੍ਰਿਫਤਾਰ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਆਰੋਪ ਲਗਾਇਆ ਸੀ ਕਿ ਉਸਨੇ ਇੱਕ ਨਿੱਜੀ ਬੈਂਕ ਤੋਂ ਖੇਤੀਬਾੜੀ ਕਰਜੇ ਦੀ ਸੀਮਾ ਲਈ ਅਰਜੀ ਦਿੱਤੀ ਸੀ ਆਪਣੀ ਅਰਜੀ ਵਿੱਚ ਉਸਨੇ ਆਪਣੀ ਜਮੀਨ ਤੇ ਪੰਚਾਇਤ ਜਮੀਨ ਦੇ ਇੱਕ ਖੇਤਰ ਦਾ ਜ਼ਿਕਰ ਕੀਤਾ ਸੀ।