Download Now Banner

This browser does not support the video element.

ਬਠਿੰਡਾ: ਝੀਲ ਨੰਬਰ 2 ਵਿਖੇ ਵਿਅਕਤੀ ਦੀ ਮਿਲੀ ਲਾਸ਼ ਪੁਲਸ ਮਾਮਲੇ ਦੀ ਜਾਂਚ ਚ ਜੁੱਟੀ

Bathinda, Bathinda | Aug 27, 2025
ਜਾਣਕਾਰੀ ਦਿੰਦੇ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਕਿਹਾ ਸਾਨੂੰ ਸੂਚਨਾ ਮਿਲੀ ਸੀ ਜਿੱਥੇ ਝੀਲ ਨੰਬਰ 2 ਵਿੱਚ ਲਾਸ਼ ਪਈ ਸੀ ਵਿਅਕਤੀ ਦੀ ਸੜਕ ਸੁਰੱਖਿਆ ਟੀਮ ਵੀ ਮਜੂਦ ਸੀ ਥਾਣਾ ਥਰਮਲ ਪੁਲਸ ਮੌਕੇ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
Read More News
T & CPrivacy PolicyContact Us