This browser does not support the video element.
ਭੁਲੱਥ: ਬੇਗੋਵਾਲ ਵਿਖੇ ਸੜਕਾਂ ਤੇ ਚੌਂਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ #jansamasya
Bhulath, Kapurthala | Jul 23, 2025
ਕਸਬਾ ਬੇਗੋਵਾਲ 'ਚ ਜਿੱਥੇ ਹਰ ਪਾਸੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਬੇਗੋਵਾਲ-ਟਾਂਡਾ ਸੜਕ ਦੀ ਖਸਤਾ ਹਾਲਤ ਦੇ ਚੱਲਦਿਆਂ ਸੜਕ 'ਤੇ ਪਏ ਟੋਇਆ ਨੂੰ ਲੋਕਾਂ ਨੇ ਬੰਦ ਕਰਨ ਦੀ ਮੰਗ ਕੀਤੀ | ਸੜਕਾਂ ਤੇ ਚੌਂਕ ਦੀ ਖਸਤਾ ਹਾਲਤ ਕਾਰਨ ਪਾਣੀ ਖੜਾ ਹੋ ਜਾਂਦਾ ਹੈ | ਜਿਸ ਕਾਰਨ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਸੜਕਾਂ ਬਣਾਉਣ ਦੀ ਮੰਗ ਕੀਤੀ।