This browser does not support the video element.
ਬਠਿੰਡਾ: ਦਾਦੀ ਪੋਤੀ ਪਰਕ ਵਿਖੇ ਐਸਐਚ ਹਰਜੋਤ ਸਿੰਘ ਨੇ ਸੰਪਰਕ ਪ੍ਰੋਜੈਕਟ ਮੀਟਿੰਗ ਕੀਤੀ
Bathinda, Bathinda | Sep 4, 2025
ਥਾਣਾ ਸਿਵਲ ਲਾਈਨ ਐਸ ਐਚ ਓ ਹਰਜੋਤ ਸਿੰਘ ਨੇ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਡੇ ਗਿਣਤੀ ਚ ਜਿੱਥੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਤਹਿਤ ਅੱਜ ਸੰਪਰਕ ਪ੍ਰੋਜੈਕਟ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਜਾਰੀ ਹੈ ਜੇਕਰ ਕੋਈ ਤੁਹਾਡੇ ਆਸ ਪਾਸ ਨਸ਼ਾ ਵੇਚਦਾ ਹੈ ਤਾਂ ਪੁਲਿਸ ਨੂੰ ਦੱਸਿਆ ਜਾਵੇ।