This browser does not support the video element.
ਜਲੰਧਰ 1: ਗੋਪਾਲ ਨਗਰ ਵਿਖੇ ਪੁਲਿਸ ਨੇ ਨਸ਼ਾ ਤਸਕਰ ਦੇ ਘਰ ਤੇ ਚਲਾਇਆ ਪੀਲਾ ਪੰਜਾ
Jalandhar 1, Jalandhar | Aug 24, 2025
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨਾਂ ਨੇ ਗੋਪਾਲ ਨਗਰ ਵਿਖੇ ਦੋ ਨਸ਼ਾ ਤਸਕਰ ਦੋਨੇ ਹੀ ਭਰਾ ਹਨ ਉਨਾਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੇ ਇੱਥੇ ਜਿਹੜੀ ਗੈਰ ਕਾਨੂੰਨੀ ਉਸਾਰੀ ਹੈ ਉਸ ਤੇ ਪੀਲਾ 50 ਚਲਾਇਆ ਗਿਆ ਹੈ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਤੇ ਨਸ਼ਾ ਤਸਕਰੀ ਦੇ ਤਕਰੀਬਨ 10 ਮਾਮਲੇ ਦਰਜ ਹਨ। ਇੱਕ ਭਰਾ ਦੇ ਉੱਪਰ ਛੇ ਅਤੇ ਦੂਜੇ ਤੇ ਚਾਰ ਮਾਮਲੇ ਦਰਜ ਹਨ।