Download Now Banner

This browser does not support the video element.

ਫਾਜ਼ਿਲਕਾ: ਰਾਸ਼ਨ ਨੂੰ ਲੈ ਕੇ ਵਿਵਾਦ, ਹਥੋ ਬੱਖੀ ਹੋਏ ਲੋਕ, ਪਿੰਡ ਨਵਾਂ ਹਸਤਾ ਦੇ ਨੇੜੇ ਦੀ ਦੱਸਿਆ ਜਾ ਰਹੀ ਵੀਡਿਉ, ਹੋ ਰਹੀ ਵਾਇਰਲ

Fazilka, Fazilka | Sep 12, 2025
ਫਾਜ਼ਿਲਕਾ ਦੇ ਵਿੱਚ ਰਾਸ਼ਨ ਨੂੰ ਲੈ ਕੇ ਵਿਵਾਦ ਹੋ ਗਿਆ । ਲੋਕ ਹੱਥੋਂ ਬੱਖੀ ਹੋ ਗਏ । ਇੱਕ ਦੂਜੇ ਤੋਂ ਰਾਸ਼ਨ ਦੇ ਗੱਟੇ ਮਹਿਲਾਵਾਂ ਖੋਂਹਦੀਆਂ ਨਜ਼ਰ ਆਈਆਂ । ਗੱਡੀ ਤੇ ਲੋਕ ਚੜ ਗਏ । ਦੱਸਿਆ ਜਾ ਰਿਹਾ ਹੈ ਕਿ ਕੋਈ ਸਮਾਜ ਸੇਵੀ ਸੰਸਥਾ ਦੇ ਲੋਕ ਇਲਾਕੇ ਦੇ ਵਿੱਚ ਰਾਸ਼ਨ ਵੰਡਣ ਦੇ ਲਈ ਆਏ ਸੀ । ਜਿੰਨਾ ਸਤਲੁਜ ਕਰੀਕ ਦੇ ਉਸ ਪਾਰ ਰਾਸ਼ਨ ਵੰਡਣ ਜਾਣਾ ਸੀ ਕਿ ਰਾਸਤੇ ਵਿਚ ਪਿੰਡ ਨਵਾਂ ਹਸਤਾ ਦੇ ਨਜ਼ਦੀਕ ਦੀ ਇਹ ਵੀਡੀਓ ਸਾਹਮਣੇ ਆਈ ਹੈ।
Read More News
T & CPrivacy PolicyContact Us