This browser does not support the video element.
ਜਲੰਧਰ 1: ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਵਿਖੇ ਕੁੱਤੇ ਨੂੰ ਬਚਾਉਂਦਿਆਂ ਹੋਇਆਂ ਇੱਕ ਮਿਨੀ ਟਰੱਕ ਗਿਆ ਪਲਟ ਹੋਇਆ ਨੁਕਸਾਨ
Jalandhar 1, Jalandhar | Sep 12, 2025
ਜਾਣਕਾਰੀ ਦਿੰਦਿਆਂ ਹੋਇਆਂ ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਮਿਨੀ ਟਰੱਕ ਚਲਾ ਕੇ ਇਧਰੋਂ ਲੰਘ ਰਿਹਾ ਸੀ ਤੇ ਟਰੱਕ ਦੇ ਵਿੱਚ ਘਿਓ ਦੀਆਂ ਪੇਟੀਆਂ ਰੱਖੀਆਂ ਹੋਈਆਂ ਹਨ ਤੇ ਜਿੱਦਾਂ ਹੀ ਉਹ ਨੈਸ਼ਨਲ ਹਾਈਵੇ ਵਿਖੇ ਪੁੱਜਿਆ ਤਾਂ ਉਸਦੇ ਮੂਹਰੇ ਇੱਕ ਕੁੱਤਾ ਆ ਗਿਆ। ਉਸ ਨੂੰ ਬਚਾਉਂਦਿਆਂ ਹੋਇਆ ਉਸ ਦਾ ਜਿਹੜਾ ਟਰੱਕ ਹੈ ਉਹ ਪਲਟ ਗਿਆਹ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।