This browser does not support the video element.
ਬਠਿੰਡਾ: ਪਿੰਡ ਵਿਰਕ ਕਲਾਂ ਨੂੰ ਜਾਂਦੀ ਸੜਕ ਉਪਰ ਸ਼ਕੀ ਹਾਲਤਾਂ ਚ ਵਿਅਕਤੀ ਦੀ ਲਾਸ਼
Bathinda, Bathinda | Sep 10, 2025
ਜਾਣਕਾਰੀ ਦਿੰਦੇ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਸਾਨੂੰ ਸੂਚਨਾ ਮਿਲੀ ਸੀ ਸੜਕ ਉਪਰ ਲਾਸ਼ ਪਈ ਹੈ ਜਿੱਥੇ ਮੌਕੇ ਪੁੱਜੇ ਅਤੇ ਡੀਐਸਪੀ ਅਤੇ ਹੋਰ ਪੁਲਸ ਅਧਿਕਾਰੀ ਪੁੱਜੇ ਫਿਲਹਾਲ ਕਾਰਨਾ ਦਾ ਨਹੀਂ ਪਤਾ ਲੱਗਿਆ ਸਾਡੇ ਵੱਲੋਂ ਲਾਸ਼ ਨੂੰ ਚੁੱਕ ਸਿਵਿਲ ਹਸਪਤਾਲ ਮੋਰਚਰੀ ਘਰ ਰੱਖਿਆ ਗਿਆ ਹੈ।