This browser does not support the video element.
ਬਠਿੰਡਾ: ਬਠਿੰਡਾ ਗੁਨਿਆਣਾ ਰੋਡ ਮੋਟਰਸਾਈਕਲ ਸਵਾਰ ਮਹਿਲਾ ਦੀ ਚੁੰਨੀ ਫਸੀ ਟਾਇਰ ਵਿੱਚ ਹੋਇਆ ਹਾਦਸਾ ਚਾਰ ਜਖਮੀ
Bathinda, Bathinda | Sep 10, 2025
ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਹ ਕਿ ਸਾਨੂੰ ਐਕਸੀਡੈਂਟ ਦੀ ਸੂਚਨਾ ਪ੍ਰਾਪਤ ਹੋਈ ਸੀ ਜਦ ਮੌਕੇ ਤੇ ਜਾ ਕੇ ਦੇਖਿਆ ਤਾਂ ਚਲਦੇ ਮੋਟਰਸਾਈਕਲ ਤੇ ਮੋਟਰਸਾਈਕਲ ਸਵਾਰ ਮਹਿਲਾ ਦੀ ਚੁੰਨੀ ਫਸਲ ਕਾਰਨ ਜੋ ਕਿ ਸੜਕ ਤੇ ਡਿੱਗੇ ਜਿੰਨਾ ਵਿੱਚ ਦੋ ਬੱਚੇ ਅਤੇ ਇੱਕ ਵਿਅਕਤੀ ਨਾਲ ਮਹਿਲਾ ਸੀ ਚਾਰਾਂ ਦੇ ਸੱਟਾਂ ਲੱਗੀਆਂ ਜਿਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਹੈ।