Download Now Banner

This browser does not support the video element.

ਅਬੋਹਰ: ਅਮਰਪੁਰਾ ਵਿਖੇ ਬੀਜੇਪੀ ਦੇ ਕੈਂਪ ਚ ਹੰਗਾਮਾ, ਬੀਜੇਪੀ ਵੱਲੋਂ ਲਾਏ ਗਏ ਸੁਵਿਧਾ ਕੈਂਪ ਵਿੱਚ ਪਹੁੰਚੀ ਪੁਲਿਸ ਕੈਂਪ ਕਰਵਾਇਆ ਬੰਦ ।

Abohar, Fazilka | Aug 24, 2025
ਬੀਜੇਪੀ ਵੱਲੋਂ ਲਗਾਤਾਰ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਸਹਾਇਤਾ ਕੈਂਪ ਲਾਏ ਜਾ ਰਹੇ ਨੇ । ਇਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਇਹ ਕੈਂਪ ਬੰਦ ਕਰਵਾਏ ਜਾ ਰਹੇ ਨੇ ਤੇ ਭਾਜਪਾ ਲੀਡਰਾਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ । ਇਹੀ ਤਸਵੀਰ ਅੱਜ ਫਿਰ ਸਾਹਮਣੇ ਆਈ ਜਦੋਂ ਅਬੋਹਰ ਵਿਖੇ ਪਿੰਡ ਅਮਰਪੁਰਾ ਵਿੱਚ ਬੀਜੇਪੀ ਵੱਲੋਂ ਕੈਂਪ ਲਾਇਆ ਗਿਆ । ਜਿੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਕੈਂਪ ਬੰਦ ਕਰਵਾ ਦਿੱਤਾ।
Read More News
T & CPrivacy PolicyContact Us