This browser does not support the video element.
ਧਰਮਕੋਟ: ਅੱਜ ਸਬਡੀਜੀਨ ਧਰਮਕੋਟ ਦੇ ਥਾਣਾ ਫਤਿਹਗੜ੍ਹ ਪੰਜਤੂਰ ਵਿੱਚ ਕਰਵਾਇਆ ਸੁਖਮਣੀ ਸਾਹਿਬ ਦਾ ਜਾਪ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Dharamkot, Moga | Aug 24, 2025
ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਥਾਣਾ ਫਤਿਹਗੜ੍ਹ ਪੰਜਤੂਰ ਚ ਕਰਵਾਇਆ ਗਿਆ ਸਰਬੱਤ ਦੇ ਭਲੇ ਲਈ ਸੁਖਮਠੀ ਸਾਹਿਬ ਦਾ ਜਾਪ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ ਬੇਨਤੀ ਇਸ ਮੌਕੇ ਤੇ ਡੀਐਸਪੀ ਰਮਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਨ ਵਿੱਚੋਂ ਜੈਲਸੀ ਕੱਢ ਕੇ ਇੱਕ ਦੂਜੇ ਦੀ ਚੜ੍ਹਦੀ ਕਲਾ ਲਈ ਕੰਮ ਕਰਨੇ ਚਾਹੀਦੇ ਹਨ ਅਤੇ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ