This browser does not support the video element.
ਬਠਿੰਡਾ: ਸਰਹੰਦ ਨਹਿਰ ਨਜਦੀਕ ਪੁਲਸ ਨੇ ਲੁਟੇਰਿਆਂ ਦਾ ਕੀਤਾ ਐਨਕਾਉਂਟਰ
Bathinda, Bathinda | Aug 23, 2025
ਜਾਣਕਾਰੀ ਦਿੰਦੇ ਐਸ ਐਸ ਪੀ ਅਮਨੀਤ ਕੌਂਡਲ ਨੇ ਕਿਹਾ ਕੁੱਝ ਦਿਨ ਪਹਿਲਾ ਅਮਰੀਕ ਸਿੰਘ ਰੋਡ ਵਿਖੇ ਮਹਿਲਾ ਤੋਂ ਪਰਸ ਖੋਹ ਕਰ ਭੱਜੇ ਸਨ ਜਿਹਨਾਂ ਨੂੰ ਸਾਡੀ ਪੁਲਸ ਟੀਮ ਫੜਨ ਲਈ ਮਗਰ ਲੱਗੀ ਹੋਈ ਸੀ ਜਿੱਥੇ ਅੱਜ ਜੱਦ ਘੇਰਾ ਪਾਇਆ ਜਾ ਰਿਹਾ ਸੀ ਅਤੇ ਓਹਨਾ ਵੱਲੋ ਫਾਇਰ ਕੀਤਾ ਜਵਾਬੀ ਫਾਇਰ ਸਾਡੀ ਟੀਮ ਵੱਲੋਂ ਕੀਤਾ ਜਿੱਥੇ ਇੱਕ ਲੁਟੇਰੇ ਦੇ ਪੈਰ ਤੇ ਗੋਲੀ ਵੱਜੀ ਹੈ।ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।