Download Now Banner

This browser does not support the video element.

ਮਲੋਟ: RPl ਦਫਤਰ ਵਿਖੇ ਹੋਈ ਮੀਟਿੰਗ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਏ ਆਗੂਆਂ ਨੂੰ ਵੰਡੇ ਗਏ ਨਿਯੁਕਤੀ ਪੱਤਰ

Malout, Muktsar | Sep 8, 2025
ਅੱਜ ਰਿਪਬਲਿਕਨ ਪਾਰਟੀ ਆਫ ਇੰਡਿਆ ਦੇ ਮਲੋਟ ਵਿਖੇ ਮੁੱਖ ਦਫਤਰ ਵਿਖੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਹੇਠ ਮਹੀਨੇਵਾਰ ਬੈਠਕ ਹੋਈ । ਇਸ ਮੀਟਿੰਗ ਦਾ ਮੁੱਖ ਉਦੇਸ਼ ਪਾਰਟੀ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ ਦੇ ਸੰਬੰਧ ਵਿੱਚ ਸੀ। ਪਾਰਟੀ ਵਿੱਚ ਲਗਾਤਾਰ ਨਵੀਆਂ ਨਿਯੁਕਤੀਆਂ ਹੋ ਰਹੀਆਂ ਹਨ । ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਵੰਡੇ ਗਏ। ਨਵੀਆਂ ਨਿਯੁਕਤੀਆਂ ਦੇ ਵਿੱਚ ਬੀਜੇਪੀ ਨੂੰ ਛੱਡ ਕੇ ਆਏ ਸਾਜਨ ਸਿਡਾਨਾ ਜਿੰਨਾ ਨੂੰ ਆਰ ਪੀ ਆਈ ਦਾ ਪੰਜਾਬ
Read More News
T & CPrivacy PolicyContact Us