This browser does not support the video element.
ਹੁਸ਼ਿਆਰਪੁਰ: ਪਿੰਡ ਹਲੇੜ ਵਿੱਚ ਲਾਇਆ ਗਿਆ ਖੂਨਦਾਨ ਕੈਂਪ, ਵਿਧਾਇਕ ਘੁੰਮਣ ਨੇ ਕੀਤਾ ਉਦਘਾਟਨ
Hoshiarpur, Hoshiarpur | Aug 31, 2025
ਹੁਸ਼ਿਆਰਪੁਰ -ਬਲੱਡ ਡੋਨਰਸ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਸੰਤ ਬਾਬਾ ਜਸਪਾਲ ਸਿੰਘ ਉਡਰਾ ਵਾਲਿਆਂ ਨੇ ਕੀਤਾ,ਇਸ ਮੌਕੇ ਵਿਧਾਇਕ ਘੁੰਮਣ ਨੇ ਸੰਸਥਾ ਦੇ ਇਸ ਉੱਦਮ ਦੀ ਸ਼ਲਾਘਾ ਕੀਤੀl